Agriculture

ਕਿਸਾਨ ਨੇ 14 ਕਿੱਲਿਆਂ ਦੀ ਕਣਕ ਦਾਨ ਕਰਤੀ ਗੁਰੂ ਘਰ ਨੂੰ #shortvideo

source

Related Articles

44 Comments

  1. ਲਾਈਕ ਕਰਦਾ ਕਰਦਾ ਰੁੱਕ ਗਿਆ ਮੈਂ ਕਿਉਕਿ ਤੂੰ ਪਹਿਲਾ ਹੀ ਆਬਦੇ ਊੰਹ ਤੇ ਆਪ ਚਪੇੜਾ ਮਾਰਨ ਲੱਗ ਪਿਆ ।
    ਵੀਡਿਓ ਦੇ ਸੁਰੂ ਵਿੱਚ ਹੀ ਨੈਗੇਟਿਵ ਭਕਾਈ ਠੋਕੀ ਤੂੰ
    ਨਾਲੇ ਇਹ ਕਾਰ ਸੇਵਾ ਵਾਲਿਆ ਨੇ ਸਿੱਖਾਂ ਦਾ ਇਤਿਹਾਸ ਮਲੀਆ ਮੇਟ ਕਰਨ ਲੱਗੇ ਹੋਏ ਹਨ ਤੁਹੀ ਕਾਰ ਸੇਵਾ ਵਾਲਿਆ ਦੀ ਸਪੋਟ ਕਰਦੇ ਹਨ ।
    ਮਾਰ ਸੇਵਾ ਇਤਿਹਾਸ ਮਾਰ ਸੇਵਾ

  2. ਬਹੁਤ ਬੇਵਕੂਫ਼ੀ ਹੈ ਇਹਨਾਂ ਕਿਹੜਾ ਕਿਸੇ ਗਰੀਬ ਬਾਂਹ ਫੜਨੀ ਏ ਪਾਕੇ ਨਾਮ ਦੇ ਚੌਲੇ ਬਣਨਾ ਤੇ ਲੰਡੂਆ ਦੇ ਜੁੱਤੀ ਚੱਟ

  3. ਕਿਸੇ ਗਰੀਬ ਦੀ ਧੀ ਦਾ ਵਿਆਹ ਕਰਵਾ ਦਿੰਦੇ ਜਾ ਇਲਾਜ ਕਿਸੇ ਬਜ਼ੁਰਗ ਗਰੀਬ ਗੁਰਬੇ ਦਾ,ਕੀ ਸਿਆਣਪ ਹੈ ਬੇਲੜਾ ਨੂੰ ਟਰੱਕ ਭਰਕੇ ਕਣਕ ਦੇ ਦੇਣੀ, ਸ਼੍ਰੋਮਣੀ ਕਮੇਟੀ ਕੋਲ ਤਾਂ ਪਹਿਲਾਂ ਹੀ 40,000 ਏਕੜ ਜ਼ਮੀਨ ਹੈ,ਰੱਜੇ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ,100%,ਗਲਤ ਫੈਸਲਾ ਕਿਸਾਨ ਦਾ 😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

Leave a Reply

Your email address will not be published. Required fields are marked *

Back to top button