Agriculture

ਇਹ ਬਣਾਉਂਦਾ ਮੱਗਰਮੱਛ ਦੀ ਰੇਲ #wildlifeawareness #animals #birds #wildlifeowners #wildanimals #punjabi

source

Related Articles

37 Comments

  1. yaar aa ajkal bohat ghosse lok aa doosriya di videos chak ke apna bootha naal la ke bhonkan lag jande pta kujj hunda ni. yaar eh jaguar aa eh har magarmash nu ni fadd sakda chotte bache hi fadd da jo size ch chotte hunde. badde size de magarmash ehda de jaguar nu sabat nigal jande. chotte size de magarmash nu bohat saare baaj v shikar bna lende te hor maas khaan wale janwar v. big size crocodiles 16 feet lamba hunda oh ni loatt aunda kise toh

  2. ਇਹ ਐਲੀਗੇਟਰ ਹੁੰਦਾ ਹੈ, ਮੱਗਰਮੱਛ ਤੋਂ ਅੱਧੇ size ਦਾ ਹੁੰਦਾ ਹੈ, ਏਸ ਕਰਕੇ Jaguar ਇਹਨੂੰ ਮਾਰ ਲੈਂਦਾ ਹੈ, ਇਹ ਸਿਰਫ਼ ਸਾਊਥ ਅਮਰੀਕਾ ਵਿੱਚ ਹੀ ਪਾਇਆ ਜਾਂਦਾ ਹੈ, ਵੈਸੇ ਯਾਰ ਤੁਸੀਂ ਵੀਡਿਓ ਤੋਂ ਕਮਾਈ ਕਰਦੇ ਹੋ ਤਾਂ ਏਨਾ ਕੁ ਤਾਂ ਘੱਟੋ-ਘੱਟ ਪਤਾ ਕਰ ਹੀ ਸੱਕਦੇ ਹੋ, ਤੁਸੀਂ ਸਾਰਿਆਂ ਨੂੰ ਭੁਲੇਖੇ ਵਿੱਚ ਰੱਖ ਰਹੇ ਹੋ ਕੇ ਮੱਗਰਮੱਛ ਨੂੰ ਲੈ ਜਾਂਦਾ ਨਾਲੇ flaana, ਜੋ ਅਫਰੀਕਾ ਵਿੱਚ ਹੁੰਦਾ ਜੋ ਸ਼ੇਰ etc ਨੂੰ ਖਿੱਚਦਾ ਹੁੰਦਾ ਉਹ 12 ਤੋਂ 20 ਫੁੱਟ ਦਾ ਦਾਨਵ ਹੁੰਦਾ

  3. ਗੱਲ ਓਨੀ ਕਰਨੀ ਚਾਹੀਦੀ ਜੀਨਾ ਪਤਾ ਹੋਵੇ
    ਉਹ ਨੀਲ ਮਗਰਮੱਛ ਹੈ ਜੋ ਜੋ ਗਾਂ ਮੱਝ ਨੂੰ ਫੜਦਾ ਉਹ ਦਸ ਕੁਇੰਟਲ ਦਾ ਹੁੰਦਾ ਹੈ ,ਇਹ ਇਕ ਕੁਇੰਟਲ ਦਾ ਹੁੰਦਾ ਦੋਨਾ ਨੂੰ ਮਿਕਸ ਕਰੀ ਜਾਂਦਾ ਅਕਲ ਦੀ ਘਾਟ ਐ

Leave a Reply

Back to top button